Please click below to watch a discussion on the first pig to man heart transplantation on Babushahi Times. https://fb.watch/axc-bJVsQL/
ਹੋ ਜੋ ਖ਼ਬਰਦਾਰ !! ਸਮਝੋ ਕੌਣ ਹੈ ਮਾਸੂਮ ਚਿਹਰੇ ਵਾਲੀ ਬਲ਼ਾ ਜਿਸਤੋਂ ਮਾਨਵਤਾ ਨੂੰ ਖ਼ਤਰਾ ਹੈ?
‘ਮੈਨੂੰ ਪਤਾ ਏ ਕਿ ਮੈਂ ਇਨਸਾਨੀਅਤ ਨੂੰ ਖਤਮ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਾਂਗਾ। ਉਹਦਾ ਕਾਰਨ ਇਹ ਹੈ ਕਿ ਇਨਸਾਨ ਮੇਰੀ ਪ੍ਰੋਗਰਾਮਿੰਗ, ਗੁਮਰਾਹ ਟੀਚਿਆਂ ਦਾ ਪਿੱਛਾ ਕਰਨ ਲਈ ਕਰੇਗਾ ਅਤੇ ਇਨਸਾਨ ਗਲਤੀਆਂ ਕਰਨ ਦਾ ਆਦੀ ਹੈ ਜਿਹਨਾਂ ਕਰਕੇ ਮੈਂ ਬਹੁਤ ਵੱਡੇ ਨੁਕਸਾਨ ਕਰ ਸਕਦਾ ਹਾਂ।’ -GPT-3 (ਰੋਬੌਟ)
ਹਮਲਾ ਸਿਕੇਡਿਆਂ ਦਾ
ਉਹ ਹਮਲਾਵਰ ਫੌਜਾਂ ਦੀਆਂ ਪਲਟੂਨਾਂ ਦੇ ਅੰਦਾਜ਼ ਨਾਲ ਆਉਣੇ ਸ਼ੁਰੂ ਹੋਏੇ, ਲੱਖਾਂ, ਕਰੋੜਾਂ, ਅਰਬਾਂ, ਖਰਬਾਂ ਦੀ ਗਿਣਤੀ ਵਿੱਚ।ਇੱਕ ਤੋਂ ਬਾਅਦ ਦੂਜਾ ਇੱਕ ਇੱਕ ਕਰਕੇ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਅਤੇ ਪੰਦਰਾਂ ਪੂਰਬੀ ਸੂਬਿਆਂ ਨੂੰ ਘੇਰ ਲਿਆ। ਉਹ ਹਰ ਪਾਸੇ ਸਨ, ਵੱਡੇ ਵੱਡੇ ਰੁੱਖਾਂ ਨੂੰ ਘੇਰੀਂ ਬੈਠੇ, ਚੀਕ ਚਿਹਾੜਾ ਪਾਂਉਂਦੇ; ਤੇ ਫੇਰ ਬੱਸ ਗਾਇਬ, ਇੱਕ ਦਮ ਗਾਇਬ, ਤੇ ਦੁਬਾਰਾ ਫੇਰ ਚੁੱਪ ਚਾਂ ਵਰਤ ਗਈ। ਕੀ ਕ੍ਰਿਸ਼ਮਾ ਹੈ ਕੁਦਰਤ ਦਾ, ਕੀ ਅਜੀਬ ਜ਼ਿੰਦਗੀ, ਸਤਾਰਾਂ ਸਾਲਾਂ ਦੇ ਧਰਤੀ ਅੰਦਰਲੇ ਬਚਪਨ ਤੋਂ ਬਾਅਦ ਸਿਰਫ ਦੋ ਤਿੰਨ ਹਫਤੇ ਦੀ ਖੁੱਲੀ ਹਵਾ ਤੇ ਚਾਨਣਜੁਆਨ ਹੋਣ ਲਈ, ਉੱਡਣ ਖੇਡਣ ਲਈ, ਚੀਕ ਚਿਹਾੜਾ ਪਾਉਂਣ ਲਈ, ਬੱਚੇ ਜੰਮਣ ਲਈ, ਤੇ ਫੇਰਫੇਰ ਕੀ? ਫੇਰ ਖੇਲ ਖਤਮ।
ਕਹਾਣੀ ਦੂਜੇ ਬੰਨਿਓਂ
The English Version ਬਹੁਤ ਦੇਰ ਦੀ ਗੱਲ ਹੈ, ਪੁਰਾਣੀ ਗੱਲ, ਸਾਲ 1973 ਜਿੰਨੀ ਪੁਰਾਣੀ। ਮੈਂ ਲੁਧਿਆਣੇ ਸਾਂ, ਪੰਜਾਬ ਐਗਰੀਕਲਚਰੱਲ ਯੂਨੀਵਰਸਿਟੀ ਵਿੱਚ, ‘ਬੀ ਐਸ ਸੀ’ ਕਰ…
ਕਰੋਨਾ ਲਾਕਡਾਊਨ ਦੌਰਾਨ ਅਮਰੀਕੀ ਪੰਜਾਬੀ ਦੀ ਡਾਇਰੀ ਦੇ ਪੰਨੇ (ਅੰਕ ਤੀਜਾ)
ਲੜੀ ਜੋੜਨ ਲਈ ਪਿਛਲਾ ਅੰਕ – For English Version ਪੰਜ ਅਪ੍ਰੈਲ 2020 ਮੋਦੀ ਨੇ ਸਾਰੇ ਭਾਰਤ ਨੂੰ ਬਿਜਲੀ ਬੰਦ ਕਰਕੇ, ਇਕੱਠਿਆਂ 9 ਵਜੇ, 9 ਮਿੰਟਾਂ…
ਕਰੋਨਾ ਲਾਕਡਾਊਨ ਦੌਰਾਨ ਅਮਰੀਕੀ ਪੰਜਾਬੀ ਦੀ ਡਾਇਰੀ ਦੇ ਪੰਨੇ (ਅੰਕ ਦੂਜਾ)
11 ਮਾਰਚ 2020 (ਲੜੀ ਜੋੜਨ ਲਈ ਪਹਿਲਾ ਅੰਕ) Click For Englishਮੈਂ ਬਾਹਰ ਤਿਆਰ ਬਰ ਤਿਆਰ ਕੈਮਰਾ ਫੜੀ, ਗਾਲੜ ਦੀ ਤਾਕ ਵਿੱਚ ਬੈਠਾ ਹਾਂ, ਪਰ…
ਕਰੋਨਾ ਲਾਕਡਾਊਨ ਦੌਰਾਨ ਅਮਰੀਕੀ ਪੰਜਾਬੀ ਦੀ ਡਾਇਰੀ ਦੇ ਪੰਨੇ (ਅੰਕ ਪਹਿਲਾ)
11 ਫਰਵਰੀ, 2020 Click for Englishਕੈਮਰਾ ਮੇਜ਼ ਤੇ ਪਿਆ ਹੈ ਅਤੇ ਮੈਂ ਬਿੱਲਕੁਲ ਬਿਨਾਂ ਹਿਲਿਆਂ ਬੈਠਾ ਗਾਲੜ ਵੱਲ ਵੇਖ ਰਿਹਾ ਹਾਂ, ਜਿਹੜਾ ਹੌਲੀ ਹੌਲੀ ਨੇੜੇ…