ਹਮਲਾ ਸਿਕੇਡਿਆਂ ਦਾ
ਉਹ ਹਮਲਾਵਰ ਫੌਜਾਂ ਦੀਆਂ ਪਲਟੂਨਾਂ ਦੇ ਅੰਦਾਜ਼ ਨਾਲ ਆਉਣੇ ਸ਼ੁਰੂ ਹੋਏੇ, ਲੱਖਾਂ, ਕਰੋੜਾਂ, ਅਰਬਾਂ, ਖਰਬਾਂ ਦੀ ਗਿਣਤੀ ਵਿੱਚ।ਇੱਕ ਤੋਂ ਬਾਅਦ ਦੂਜਾ ਇੱਕ ਇੱਕ ਕਰਕੇ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਅਤੇ ਪੰਦਰਾਂ ਪੂਰਬੀ ਸੂਬਿਆਂ ਨੂੰ ਘੇਰ ਲਿਆ। ਉਹ ਹਰ ਪਾਸੇ ਸਨ, ਵੱਡੇ ਵੱਡੇ ਰੁੱਖਾਂ ਨੂੰ ਘੇਰੀਂ ਬੈਠੇ, ਚੀਕ ਚਿਹਾੜਾ ਪਾਂਉਂਦੇ; ਤੇ ਫੇਰ ਬੱਸ ਗਾਇਬ, ਇੱਕ ਦਮ ਗਾਇਬ, ਤੇ ਦੁਬਾਰਾ ਫੇਰ ਚੁੱਪ ਚਾਂ ਵਰਤ ਗਈ। ਕੀ ਕ੍ਰਿਸ਼ਮਾ ਹੈ ਕੁਦਰਤ ਦਾ, ਕੀ ਅਜੀਬ ਜ਼ਿੰਦਗੀ, ਸਤਾਰਾਂ ਸਾਲਾਂ ਦੇ ਧਰਤੀ ਅੰਦਰਲੇ ਬਚਪਨ ਤੋਂ ਬਾਅਦ ਸਿਰਫ ਦੋ ਤਿੰਨ ਹਫਤੇ ਦੀ ਖੁੱਲੀ ਹਵਾ ਤੇ ਚਾਨਣਜੁਆਨ ਹੋਣ ਲਈ, ਉੱਡਣ ਖੇਡਣ ਲਈ, ਚੀਕ ਚਿਹਾੜਾ ਪਾਉਂਣ ਲਈ, ਬੱਚੇ ਜੰਮਣ ਲਈ, ਤੇ ਫੇਰਫੇਰ ਕੀ? ਫੇਰ ਖੇਲ ਖਤਮ।
The Cicada Invasion
After seventeen years’ of hiding inside the earth, Cicadas emerge for just a couple of weeks, only to go back into hiding again.
A Trip to the Grand Canyon National Park
May 27, 2021 by Rush Sahota Last week, I crossed off one item from my to-do wish list; I finally made the wonderful trip to…
Story – From the Other End
ਪੰਜਾਬੀ ਲਈ ਕਲਿੱਕ ਕਰੋ A long time ago, as long-time-ago as 1973. I was in college—in the second year of my B. Sc. at the…
ਕਹਾਣੀ ਦੂਜੇ ਬੰਨਿਓਂ
The English Version ਬਹੁਤ ਦੇਰ ਦੀ ਗੱਲ ਹੈ, ਪੁਰਾਣੀ ਗੱਲ, ਸਾਲ 1973 ਜਿੰਨੀ ਪੁਰਾਣੀ। ਮੈਂ ਲੁਧਿਆਣੇ ਸਾਂ, ਪੰਜਾਬ ਐਗਰੀਕਲਚਰੱਲ ਯੂਨੀਵਰਸਿਟੀ ਵਿੱਚ, ‘ਬੀ ਐਸ ਸੀ’ ਕਰ…
ਕਰੋਨਾ ਲਾਕਡਾਊਨ ਦੌਰਾਨ ਅਮਰੀਕੀ ਪੰਜਾਬੀ ਦੀ ਡਾਇਰੀ ਦੇ ਪੰਨੇ (ਅੰਕ ਤੀਜਾ)
ਲੜੀ ਜੋੜਨ ਲਈ ਪਿਛਲਾ ਅੰਕ – For English Version ਪੰਜ ਅਪ੍ਰੈਲ 2020 ਮੋਦੀ ਨੇ ਸਾਰੇ ਭਾਰਤ ਨੂੰ ਬਿਜਲੀ ਬੰਦ ਕਰਕੇ, ਇਕੱਠਿਆਂ 9 ਵਜੇ, 9 ਮਿੰਟਾਂ…
Pages from my diary during Corona Lockdown – (Chapter 3)
Previous Chapter – Punjabi Version April 5, 2020 Today, Prime minister Modi has asked all Indians to turn off all electricity and light lamps for…